JALANDHAR WEATHER

ਜੀ 7 ਦੇਸ਼ਾਂ ਵਲੋਂ ਇਜ਼ਰਾਈਲ 'ਤੇ ਈਰਾਨ ਦੇ ਹਵਾਈ ਹਮਲੇ ਦੀ ਨਿੰਦਾ

 ਤਹਿਰਾਮ (ਈਰਾਨ), 15 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇਸ ਮਹੀਨੇ ਦੇ ਸ਼ੁਰੂ ਵਿਚ ਆਪਣੇ ਵਣਜ ਦੂਤਘਰ 'ਤੇ ਹਮਲੇ ਦੇ ਜਵਾਬ ਵਿਚ ਈਰਾਨ ਦੁਆਰਾ ਇਜ਼ਰਾਈਲ 'ਤੇ ਜਵਾਬੀ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀ ਨਿੰਦਾ ਕਰਦੇ ਹੋਏ, ਜੀ 7 ਦੇਸ਼ਾਂ ਦੇ ਨੇਤਾਵਾਂ ਨੇ ਕਿਹਾ ਕਿ ਇਸਲਾਮਿਕ ਰਾਸ਼ਟਰ ਨੇ ਖੇਤਰ ਦੀ ਅਸਥਿਰਤਾ ਨੂੰ ਹੋਰ 'ਵਧਾਇਆ' ਹੈ,।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ