ਰੱਖਿਆ ਮੰਤਰੀ ਰਾਜਨਾਥ ਸਿੰਘ ਭਲਕੇ ਪੱਛਮੀ ਬੰਗਾਲ 'ਚ ਕਰਨਗੇ ਜਨਤਕ ਰੈਲੀਆਂ
![](/cmsimages/20240420/4493580__psd watermark copy.jpg)
ਨਵੀਂ ਦਿੱਲੀ, 20 ਅਪ੍ਰੈਲ-ਰੱਖਿਆ ਮੰਤਰੀ ਰਾਜਨਾਥ ਸਿੰਘ ਭਲਕੇ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ, ਮਾਲਦਾਹ ਉੱਤਰ ਅਤੇ ਦਾਰਜੀਲਿੰਗ ਵਿਚ ਜਨਤਕ ਰੈਲੀਆਂ ਨੂੰ ਸੰਬੋਧਨ ਕਰਨਗੇ।