JALANDHAR WEATHER

ਰਾਜਸਥਾਨ : ਵੈਨ ਦੇ ਟਰੱਕ ਨਾਲ ਟਕਰਾਉਣ ਕਾਰਨ 9 ਮੌ-ਤਾਂ

 ਝਾਲਾਵਾੜ (ਰਾਜਨਸਥਾਨ), 21 ਅਪ੍ਰੈਲ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਅਕਲੇਰ ਨੇੜੇ ਪੰਜੋਲਾ ਵਿਚ ਇਕ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਝਾਲਾਵਾੜ ਦੇ ਐਸ.ਪੀ. ਰਿਚਾ ਤੋਮਰ ਨੇ ਕਿਹਾ ਕਿ ਮ੍ਰਿਤਕ ਇਕ ਵੈਨ ਵਿਚ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਕਿ ਇਕ ਟਰੱਕ ਨਾਲ ਵੈਨ ਟਕਰਾ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ