JALANDHAR WEATHER

ਇਜ਼ਰਾਈਲ ਯੁੱਧ ਮੰਤਰੀ ਮੰਡਲ ਵਲੋਂ ਗਾਜ਼ਾ ਚ ਬੰਧਕਾਂ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ 'ਤੇ ਚਰਚਾ

 ਤੇਲ ਅਵੀਵ, 22 ਅਪ੍ਰੈਲ - ਨਿਊਜ਼ ਏਜੰਸੀ ਇਕ ਇਜ਼ਰਾਈਲੀ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਗਾਜ਼ਾ ਵਿਚ ਬੰਦ ਬਾਕੀ ਬਚੇ ਬੰਧਕਾਂ ਦੀ ਰਿਹਾਈ ਲਈ ਯਤਨਾਂ 'ਤੇ ਚਰਚਾ ਕਰਨ ਲਈ ਇਜ਼ਰਾਈਲੀ ਯੁੱਧ ਮੰਤਰੀ ਮੰਡਲ ਨੇ ਐਤਵਾਰ ਦੇਰ ਰਾਤ (ਸਥਾਨਕ ਸਮੇਂ) ਦੀ ਬੈਠਕ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ