JALANDHAR WEATHER

ਕਾਰਨ ਕੁਦਰਤੀ ਹਨ, ਪਰ ਇਸਦੇ ਪਿੱਛੇ ਭ੍ਰਿਸ਼ਟਾਚਾਰ ਹੈ - ਗਾਜ਼ੀਪੁਰ ਲੈਂਡਫਿਲ ਅੱਗ 'ਤੇ ਦਿੱਲੀ ਭਾਜਪਾ ਮੁਖੀ

 ਨਵੀਂ ਦਿੱਲੀ, 22 ਅਪ੍ਰੈਲ - ਗਾਜ਼ੀਪੁਰ ਲੈਂਡਫਿਲ ਅੱਗ 'ਤੇ ਦਿੱਲੀ ਭਾਜਪਾ ਮੁਖੀ ਵਰਿੰਦਰ ਸਚਦੇਵਾ ਦਾ ਕਹਿਣਾ ਹੈ ਕਿ ਅੱਗ ਦੇ ਕਾਰਨ ਕੁਦਰਤੀ ਹਨ, ਪਰ ਇਸਦੇ ਪਿੱਛੇ ਭ੍ਰਿਸ਼ਟਾਚਾਰ ਹੈ ਕਿਉਕਿ ਕੇਜਰੀਵਾਲ ਸਰਕਾਰ ਨੇ ਦਸੰਬਰ 2023 ਤੱਕ ਗਾਜ਼ੀਪੁਰ ਲੈਂਡਫਿਲ ਨੂੰ ਸਾਫ ਕਰਨ ਦਾ ਦਾਅਵਾ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ