JALANDHAR WEATHER

ਪੰਜਾਬ ’ਚ ਭ੍ਰਿਸ਼ਟਾਚਾਰ ਦੇ ਟੀਕੇ ਦੀ ਹੈ ਜ਼ਰੂਰਤ- ਸੁਨੀਲ ਜਾਖੜ

ਹੁਸ਼ਿਆਰਪੁਰ, 30 ਮਈ- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਹੁਣ ਭ੍ਰਿਸ਼ਟਾਚਾਰ ਦੇ ਟੀਕੇ ਦੀ ਜ਼ਰੂਰਤ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਕੱਲ੍ਹ ਪੰਜਾਬ ਵਿਚ ਨਵਾਂ ਟੂਰਿਜ਼ਮ ਸ਼ੁਰੂ ਹੋਇਆ ਹੈ ਤੇ ਈ.ਡੀ. ਦੇ ਸੰਮਨਾਂ ਤੋਂ ਬਾਅਦ ਇਥੇ ਸਾਧਨਾ ਕਰਨ ਆਉਂਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ