JALANDHAR WEATHER

ਹੁਣ ਮੌਕਾ ਹੈ ਨਵੀਆਂ ਉਚਾਈਆਂ ਦੇਣ ਦਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 30 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਯਾਦ ਹੈ, ਮੇਰੀ ਨਾਮਜ਼ਦਗੀ ਦੇ ਦਿਨ, ਨੌਜਵਾਨ ਪੀੜ੍ਹੀ ਬਹੁਤ ਉਤਸ਼ਾਹਿਤ ਸੀ। ਹੁਣ ਉਹੀ ਉਤਸ਼ਾਹ ਹਰ ਬੂਥ 'ਤੇ ਦੇਖਣ ਨੂੰ ਚਾਹੀਦਾ ਹੈ, ਇਹ ਮੇਰੀ ਬੇਨਤੀ ਹੈ ਕਿ ਹੁਣ ਮੌਕਾ ਹੈ ਨਵੀਆਂ ਉਚਾਈਆਂ ਦੇਣ ਦਾ। ਉਨ੍ਹਾਂ ਕਿਹਾ ਕਿ ਕਾਸ਼ੀ ਦੇ ਵਿਕਾਸ ਲਈ, ਇਹ ਉਦੋਂ ਹੀ ਹੋਵੇਗਾ ਜਦੋਂ 1 ਜੂਨ ਨੂੰ ਕਾਸ਼ੀ ਦੇ ਲੋਕ ਵੱਡੀ ਗਿਣਤੀ ਵਿਚ ਵੋਟ ਪਾਉਣਗੇ। ਤੁਹਾਡੀ ਹਰ ਵੋਟ ਮੇਰੀ ਤਾਕਤ ਵਧਾਏਗੀ ਅਤੇ ਮੈਨੂੰ ਨਵੀਂ ਊਰਜਾ ਦੇਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ