ਤਿੰਨ ਦਿਨ ਤੋਂ ਲਾਪਤਾ ਹੋਏ ਵਿਅਕਤੀ ਦੀ ਮਿਲੀ ਮਿ੍ਤਕ ਦੇਹ
ਝਬਾਲ, 11 ਜੂਨ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੰਜਵੜ੍ਹ ਤੋਂ ਭੇਦਭਰੀ ਹਾਲਤ ਵਿਚ ਗੁੰਮ ਹੋਏ ਵਿਅਕਤੀ ਦੀ ਤਿੰਨ ਦਿਨਾਂ ਬਾਅਦ ਅਪਰਬਾਰੀ ਦੁਆਬ ਨਹਿਰ ਦੇ ਕੰਢਿਓ ਲਾਸ਼ ਮਿਲੀ ਹੈ। ਪਰਿਵਾਰ ਨੇ ਥਾਣਾ ਮੁਖੀ ਝਬਾਲ ’ਤੇ ਅਣਗਹਿਲੀ ਵਰਤਣ ਦੇ ਦੋਸ਼ ਲਗਾਉਂਦਿਆਂ ਝਬਾਲ ਚੌਂਕ ਵਿਚ ਮਿ੍ਤਕ ਦੇਹ ਰੱਖ ਕੇ ਥਾਣਾ ਮੁਖੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ।
;
;
;
;
;
;
;
;