JALANDHAR WEATHER

18 ਜੂਨ ਤੋਂ ਜੰਮੂ ਤੋਂ ਸਾਂਝੀ ਛੱਤ ਲਈ ਹੋਵੇਗੀ ਹੈਲੀਕਾਪਟਰ ਸੇਵਾ ਦੀ ਸ਼ੁਰੂਆਤ

ਸ੍ਰੀਨਗਰ, 11 ਜੂਨ- ਵਿਸ਼ੇਸ਼ ਦਰਸ਼ਨ ਦੀ ਮੰਗ ਕਰਨ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ, ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ 18 ਜੂਨ, 2024 ਤੋਂ ਜੰਮੂ ਤੋਂ ਸਾਂਝੀ ਛੱਤ ਹੈਲੀਕਾਪਟਰ ਸੇਵਾ ਸ਼ੁਰੂ ਕਰੇਗਾ। ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੇ ਕਿਹਾ ਕਿ ਬੋਰਡ ਉਨ੍ਹਾਂ ਯਾਤਰੀਆਂ ਲਈ ਜੰਮੂ ਤੋਂ ਸਾਂਝੀ ਛੱਤ ਹੈਲੀਕਾਪਟਰ ਸੇਵਾ ਸ਼ੁਰੂ ਕਰ ਰਿਹਾ ਹੈ, ਜੋ ਸ਼ਰਧਾਲੂ ਇਕ ਦਿਨ ਵਿਚ ਭਵਨ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਹੈਲੀਕਾਪਟਰ ਸੇਵਾ ਇਸ ਸਮੇਂ ਸਿਰਫ਼ ਕਟੜਾ ਅਤੇ ਸਾਂਝੀ ਛੱਤ ਦੇ ਵਿਚਕਾਰ ਉਪਲਬਧ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ