JALANDHAR WEATHER

ਜ਼ਿਲ੍ਹਾ ਮਲੇਰਕੋਟਲਾ ਦੇ ਨੌਜਵਾਨ ਅਜੈਪਾਲ ਸਿੰਘ ਭੱਟੀ ਭਾਰਤੀ ਫ਼ੌਜ 'ਚ ਬਣੇ ਮੇਜਰ

ਮਲੇਰਕੋਟਲਾ, 11 ਜੂਨ (ਮੁਹੰਮਦ ਹਨੀਫ਼ ਥਿੰਦ)-ਜ਼ਿਲ੍ਹਾ ਮਲੇਰਕੋਟਲਾ ਦੇ ਬਸਤੀ ਜ਼ਿਲ੍ਹਾ ਰਹਿਮਤਗੜ੍ਹ ਦੇ ਮੁਹੱਲਾ ਸਿੱਖਾਂ ਵਾਲਾ ਦੇ ਜੰਮਪਲ ਨੌਜਵਾਨ ਅਜੈਪਾਲ ਸਿੰਘ ਭੱਟੀ ਭਾਰਤੀ ਫ਼ੌਜ ਵਿਚ ਮੇਜਰ ਬਣੇ। ਇਲਾਕੇ ਭਰ 'ਚ ਖੁਸ਼ੀਆਂ ਦਾ ਮਾਹੌਲ ਘਰ ਵਿਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ