ਸਿੱਕਮ ਪੋਰਟਫੋਲੀਓ ਵੰਡ: ਗ੍ਰਹਿ ਅਤੇ ਵਿੱਤ ਵਿਭਾਗ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਕੋਲ ਰਹਿਣਗੇ
ਗੰਗਟੋਕ, 12 ਜੂਨ - ਸਿੱਕਮ ਪੋਰਟਫੋਲੀਓ ਅਲਾਟਮੈਂਟ - ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਗ੍ਰਹਿ ਅਤੇ ਵਿੱਤ ਵਿਭਾਗ ਸੰਭਾਲਣਗੇ। ਜੀ.ਟੀ.ਢੁੰਗੇਲ ਨੂੰ ਸਿਹਤ ਵਿਭਾਗ ਮਿਲੇਗਾ। ਪਿੰਟਸੋ ਨਾਮਗਿਆਲ ਲੇਪਚਾ ਨੂੰ ਜੰਗਲਾਤ ਅਤੇ ਵਾਤਾਵਰਨ ਵਿਭਾਗ ਮਿਲੇਗਾ।