; • ਥਾਣਾ ਸਦਰ ਦੀ ਪੁਲਿਸ ਨੇ ਕੀਤੇ 2 ਝਪਟਮਾਰ ਕਾਬੂ 2 ਤੋਲੇ ਸੋਨੇ ਦੇ ਗਹਿਣੇ, ਇਕ ਡੰਮੀ ਪਿਸਤੌਲ ਤੇ ਵਾਰਦਾਤ ਵੇਲੇ ਵਰਤੀ ਐਕਟਿਵਾ ਸਕੂਟਰੀ ਬਰਾਮਦ