JALANDHAR WEATHER

ਮਿਥੁਨ ਚੱਕਰਵਰਤੀ ਨੇ ਸ਼ੀਲਭੱਦਰ ਦੱਤ ਦੇ ਸਮਰਥਨ 'ਚ ਰੋਡ ਕੀਤਾ ਸ਼ੋਅ

ਦਮਦਮ, ਉੱਤਰੀ 24 ਪਰਗਨਾ, 24 ਮਈ - ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੇ ਦਮਦਮ ਹਲਕੇ ਤੋਂ ਭਾਜਪਾ ਉਮੀਦਵਾਰ ਸ਼ੀਲਭੱਦਰ ਦੱਤ ਦੇ ਸਮਰਥਨ 'ਚ ਰੋਡ ਸ਼ੋਅ ਕੀਤਾ। ਟੀ. ਐੱਮ. ਸੀ. ਨੇ ਦਮਦਮ ਸੀਟ ਤੋਂ ਮੌਜੂਦਾ ਸਾਂਸਦ ਸੌਗਾਤਾ ਰਾਏ ਨੂੰ ਉਮੀਦਵਾਰ ਬਣਾਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ