JALANDHAR WEATHER

ਚੰਡੀਗੜ੍ਹ ਹਾਈਵੇ ਫਲਾਈ ਓਵਰ 'ਤੇ ਬੱਸ ਅੱਤੇ ਸਫ਼ਾਈ ਕਾਰੀ ਗੱਡੀ ਦੀ ਟੱਕਰ ਦੌਰਾਨ ਸਵਾਰੀਆਂ ਨੂੰ ਲੱਗੀਆਂ ਸੱਟਾਂ

ਖਰੜ, 15 ਜੂਨ ( ਗੁਰਮੁਖ ਸਿੰਘ ਮਾਨ)-ਚੰਡੀਗੜ੍ਹ ਹਾਈਵੇ ਤੇ ਫਲਾਈ ਓਵਰ ਤੇ ਹਰਿਆਣਾ ਰੋਡਵੇਜ਼ ਦੀ ਇਕ ਬੱਸ ਦਾ ਸੰਤੁਲਨ ਵਿਗੜਨ ਕਾਰਨ ਨੈਸ਼ਨਲ ਹਾਈਵੇ ਅਥੋਰਟੀ ਦੇ ਫਲਾਈ ਓਵਰ ਦੇ ਉੱਪਰ ਸਫ਼ਾਈ ਕਾਰੀ ਗੱਡੀ ਦੇ ਨਾਲ ਟੱਕਰਾਉਣ ਕਾਰਨ ਬੱਸ ਵਿਚ ਸਵਾਰ ਸਵਾਰੀਆਂ ਨੂੰ ਸੱਟਾਂ ਲੱਗੀਆਂ।ਜਿਨ੍ਹਾਂ ਦਾ ਸਿਵਿਲ ਹਸਪਤਾਲ ਖਰੜ ਵਿਖੇ ਇਲਾਜ ਚਲ ਰਿਹਾ ਹੈ।ਸਿਵਲਹਾ ਸਿਵਲ ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਠ ਦੇ ਕਰੀਬ ਸਵਾਰੀਆਂ ਇਲਾਜ ਲਈ ਆਈਆਂ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਸਨ। ਉਨ੍ਹਾਂ ਦੇ ਐਕਸਰੇ ਕਰਵਾਏ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ