ਟੀ-20 ਵਿਸ਼ਵ ਕੱਪ 2024: ਗਿੱਲੇ ਮੈਦਾਨ ਕਾਰਨ ਭਾਰਤ/ਕੈਨੇਡਾ ਮੈਚ ਰੱਦ
ਨਿਊਯਾਰਕ, 15 ਜੂਨ - ਗਿੱਲੇ ਮੈਦਾਨ ਕਾਰਨ ਟੀ-20 ਵਿਸ਼ਵ ਕੱਪ 2024 ਚ ਭਾਰਤ ਅਤੇ ਕੈਨੇਡਾ ਦਰਮਿਆਨ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਹੈ।