ਉੱਤਰਾਖੰਡ : ਰੁਦਰਪ੍ਰਯਾਗ ਟੈਂਪੋ ਟਰੈਵਲਰ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
ਰੁਦਰਪ੍ਰਯਾਗ, 15 ਜੂਨ - ਰੁਦਰਪ੍ਰਯਾਗ ਪੁਲਿਸ ਅਨੁਸਾਰ ਰੁਦਰਪ੍ਰਯਾਗ ਟੈਂਪੋ ਟਰੈਵਲਰ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ।