JALANDHAR WEATHER

ਖਰੜ ਦੇ ਸੀ.ਆਈ.ਏ ਸਟਾਫ ਵਲੋ ਦੋ ਮੁਲਜਮਾਂ ਨੂੰ ਅਸਲੇ ਕੀਤਾ ਸਮੇਤ ਗਿੑਫ਼ਤਾਰ

ਖਰੜ, 28 ਮਈ ( ਗੁਰਮੁਖ ਸਿੰਘ ਮਾਨ)-ਜ਼ਿਲ੍ਹਾ ਐਸ.ਏ.ਐਸ ਨਗਰ ਜ਼ਿਲ੍ਹਾ ਸੀ.ਸੀ .ਈ.ਏ ਸਟਾਫ ਵਲੋਂ ਦੋ ਮੁਲਜਮਾਂ ਨੂੰ ਅਸਲੇ ਸਮੇਤ ਗਿੑਫ਼ਤਾਰ ਕੀਤਾ। ਡੀ.ਐਸ.ਪੀ ਹਰਸਿਮਰਤ ਸਿੰਘ ਨੇ ਸੀ.ਆਈ.ਏ ਸਟਾਫ ਖਰੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਤੋਂ ਪੁੱਛ ਕਿਛ ਕੀਤੀ ਜਾ ਰਹੀ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ