JALANDHAR WEATHER

ਪੰਜਾਬ 'ਚ ਜ਼ੀ ਮੀਡੀਆ ਚੈਨਲਾਂ 'ਤੇ ਪਾਬੰਦੀ

ਚੰਡੀਗੜ੍ਹ , 28 ਮਈ - ਪੰਜਾਬ ਵਿਚ ਜ਼ੀ ਮੀਡੀਆ ਦੇ ਚੈਨਲ ਬੰਦ ਕਰ ਦਿੱਤੇ ਗਏ ਹਨ। ਜ਼ੀ ਮੀਡੀਆ ਦੇ ਹਿੰਦੀ, ਅੰਗਰੇਜ਼ੀ, ਪੰਜਾਬੀ ਸਮੇਤ ਕਈ ਖੇਤਰੀ ਭਾਸ਼ਾਵਾਂ ਵਿਚ ਚੈਨਲ ਹਨ, ਜਿਨ੍ਹਾਂ ਦੇ ਦਰਸ਼ਕ ਕਰੋੜਾਂ ਵਿਚ ਹਨ। ਪੰਜਾਬ ਸਰਕਾਰ ਨੇ ਜ਼ੀ ਮੀਡੀਆ ਚੈਨਲਾਂ ਨੂੰ ਬੰਦ ਕਰਨ ਦਾ ਸਖ਼ਤ ਫ਼ੈਸਲਾ ਲਿਆ ਹੈ। ਇਸ ਬਾਰੇ ਸਰਕਾਰ ਨੇ ਕੋਈ ਰਸਮੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ