JALANDHAR WEATHER

ਰਾਜਸਥਾਨ ਦੇ ਪਿਲਾਨੀ ਵਿਚ ਗਰਮੀ ਨੇ ਤੋੜਿਆ 25 ਸਾਲਾਂ ਦਾ ਰਿਕਾਰਡ , ਤਾਪਮਾਨ 50.5 ਡਿਗਰੀ

ਜੈਪੁਰ ,28 ਮਈ - ਰਾਜਸਥਾਨ ਵਿਚ ਇਨ੍ਹੀਂ ਦਿਨੀਂ ਬਹੁਤ ਗਰਮੀ ਪੈ ਰਹੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਗਰਮੀ ਦਾ ਕਹਿਰ ਜਾਰੀ ਹੈ। ਅੱਜ ਯਾਨੀ 28 ਮਈ ਨੂੰ ਰਾਜਸਥਾਨ ਦੇ ਚੁਰੂ ਵਿਚ ਵੱਧ ਤੋਂ ਵੱਧ ਤਾਪਮਾਨ 50.5 ਦਰਜ ਕੀਤਾ ਗਿਆ। ਗੰਗਾਨਗਰ 'ਚ 49.4 ਡਿਗਰੀ ਸੈਲਸੀਅਸ, ਪਿਲਾਨੀ 'ਚ 49 ਡਿਗਰੀ ਸੈਲਸੀਅਸ, ਫਲੋਦੀ 'ਚ 49 ਡਿਗਰੀ ਸੈਲਸੀਅਸ, ਬੀਕਾਨੇਰ 'ਚ 48.3 ਡਿਗਰੀ ਸੈਲਸੀਅਸ, ਕੋਟਾ 'ਚ 48.2 ਡਿਗਰੀ ਸੈਲਸੀਅਸ, ਜੈਪੁਰ 'ਚ 46 ਡਿਗਰੀ ਸੈਲਸੀਅਸ ਅਤੇ ਜੈਸਲਮੇਰ 'ਚ 48 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ