ਵਾਇਨਾਡ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪਿ੍ਅੰਕਾ ਗਾਂਧੀ ਦਾ ਸਵਾਗਤ ਕਰਨ ਲਈ ਮਤਾ ਕੀਤਾ ਪਾਸ
ਤਿਰੂਵੰਨਤਪੁਰਮ, 18 ਜੂਨ- ਵਾਇਨਾਡ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪਾਰਟੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਦਾ ਵਾਇਨਾਡ ਵਿਚ ਸਵਾਗਤ ਕਰਨ ਲਈ ਇਕ ਮਤਾ ਪਾਸ ਕੀਤਾ ਹੈ। ਦੱਸ ਦੇਈਏ ਕਿ ਪ੍ਰਿਅੰਕਾ ਗਾਂਧੀ ਵਾਡਰਾ ਲੋਕ ਸਭਾ ਦੇ ਵਾਇਨਾਡ ਹਲਕੇ ਤੋਂ ਉਪ ਚੋਣ ਲੜੇਗੀ।