ਕਰਨਾਟਕ ਸਰਕਾਰ ਨੇ ਜਾਂਚ ਲਈ ਸੀ.ਆਈ.ਡੀ. ਨੂੰ ਸੌਂਪਿਆ ਸੂਰਜ ਰੇਵੰਨਾ ਮਾਮਲਾ
ਬੈਂਗਲੁਰੂ, 23 ਜੂਨ - ਕਰਨਾਟਕ ਸਰਕਾਰ ਨੇ ਜੇਡੀ (ਐਸ) ਦੇ ਐਮ.ਐਲ.ਸੀ. ਅਤੇ ਐਚ.ਡੀ. ਰੇਵੰਨਾ ਦੇ ਪੁੱਤਰ ਸੂਰਜ ਰੇਵੰਨਾ ਦੇ ਖ਼ਿਲਾਫ਼ ਹਸਨ ਜ਼ਿਲ੍ਹਾ ਹੋਲੇਨਾਰਸੀਪੁਰਾ ਦਿਹਾਤੀ ਪੁਲਿਸ ਥਾਣੇ ਅਧੀਨ ਦਰਜ ਕੀਤੇ ਗਏ ਕੇਸ ਨੂੰ ਤੁਰੰਤ ਪ੍ਰਭਾਵ ਨਾਲ ਅਗਲੀ ਜਾਂਚ ਲਈ ਸੀ.ਆਈ.ਡੀ. ਨੂੰ ਸੌਂਪ ਦਿੱਤਾ ਹੈ।