JALANDHAR WEATHER

ਘੁਸਪੈਠ ਵਿਰੋਧੀ ਆਪ੍ਰੇਸ਼ਨ ਚ ਮਾਰਿਆ ਗਿਆ ਇਕ ਅੱਤਵਾਦੀ

 ਸ੍ਰੀਨਗਰ, 23 ਜੂਨ - ਭਾਰਤੀ ਫ਼ੌਜ ਦੇ ਅਧਿਕਾਰੀ ਨੇ ਦੱਸਿਆ ਕਿ ਉੜੀ ਸੈਕਟਰ ਵਿਚ 22 ਜੂਨ ਨੂੰ ਸ਼ੁਰੂ ਕੀਤੇ ਗਏ ਘੁਸਪੈਠ ਵਿਰੋਧੀ ਆਪ੍ਰੇਸ਼ਨ ਵਿਚ ਇਕ ਅੱਤਵਾਦੀ ਮਾਰਿਆ ਗਿਆ ਹੈ। ਆਪ੍ਰੇਸ਼ਨ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ