JALANDHAR WEATHER

ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਬੂ ਧਾਬੀ ਵਿਚ ਬੀਏਪੀਐਸ ਹਿੰਦੂ ਮੰਦਰ ਦਾ ਕੀਤਾ ਦੌਰਾ

ਅਬੂ ਧਾਬੀ [ਯੂਏਈ], 23 ਜੂਨ (ਏਐਨਆਈ): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅਬੂ ਧਾਬੀ ਵਿਚ ਬੀਏਪੀਐਸ ਹਿੰਦੂ ਮੰਦਰ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੰਦਿਰ ਭਾਰਤ ਅਤੇ ਯੂ.ਏ.ਈ. ਵਿਚਕਾਰ ਇਕ ਸੱਚਾ ਸੱਭਿਆਚਾਰਕ ਪੁਲ ਹੈ। ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ, ਜੈਸ਼ੰਕਰ ਨੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਕ ਪੋਸਟ ਵਿਚ ਲਿਖਿਆ, "ਭਾਰਤ-ਯੂ.ਏ.ਈ. ਦੋਸਤੀ ਦਾ ਇਕ ਪ੍ਰਤੱਖ ਪ੍ਰਤੀਕ, ਇਹ ਵਿਸ਼ਵ ਨੂੰ ਇਕ ਸਕਾਰਾਤਮਕ ਸੰਦੇਸ਼ ਦਿੰਦਾ ਹੈ ਅਤੇ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਇਕ ਸੱਚਾ ਸੱਭਿਆਚਾਰਕ ਪੁਲ ਹੈ ।"

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ