JALANDHAR WEATHER

13 ਵੀਂ ਵਾਰ ਆਪਣੀ ਵੋਟ ਲੋਕ ਸਭਾ ਲਈ ਪਾਈ- ਅੰਤਰ ਸਿੰਘ ਆਨੰਦ

ਸੁਨਾਮ ਊਧਮ ਸਿੰਘ ਵਾਲਾ, 27 ਮਈ ( ਰੁਪਿੰਦਰ ਸਿੰਘ ਸੱਗੂ,ਅਵਿਨਾਸ ਜੈਨ)-1 ਜੂਨ ਨੂੰ ਪੰਜਾਬ ਵਿਚ ਹੋ ਰਹੀਆ ਲੋਕ ਸਭਾ ਚੋਣਾ ਸੰਬੰਧੀ ਅੱਜ ਵੋਟ ਪੋਲ ਕਰਵਾਉਣ ਵਾਲੀਆ ਟੀਮਾ ਵਲੋ ਸ਼ਹਿਰ ਅੰਦਰ ਘਰ ਘਰ ਜਾਕੇ ਬੈਲਟ ਪੈਪਰਾ ਰਾਹੀ ਬਜ਼ੁਰਗਾ ਅਤੇ ਹੈਡੀਕੈਪਟਾ ਦੀਆਂ ਵੋਟਾਂ ਪੋਲ ਕਰਵਾਈਆ ਗਈਆ ।ਇਸ ਮੋਕੇ ਤੇ ਵੋਟ ਪੋਲ ਕਰਵਾਉਣ ਵਾਲੀਆ ਟੀਮਾ ਨੇ ਘਰ ਘਰ ਜਾਕੇ ਵੋਟਾਂ ਪੋਲ ਕਰਵਾਈਆ ਗਈਆ। ਇਸ ਮੋਕੇ ਤੇ ਵੋਟ ਪਾਉਣ ਨੂੰ ਲੈ ਕੇ ਬਜ਼ੁਰਗਾ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਮੋਕੇ 85 ਸਾਲਾ ਇਕ ਬਜ਼ੁਰਗਾ ਜੋੜੇ ਮਾਸਟਰ ਅੰਤਰ ਸਿੰਘ ਆਨੰਦ ਅਤੇ ਅਮ੍ਰਿਤਪਾਲ ਕੌਰ ਨੇ ਕਿਹਾ ਕਿ ਉਹ 13 ਵੀਂ ਵਾਰ ਲੋਕ ਸਭਾ ਲਈ ਆਪਣੀ ਵੋਟ ਦਾ ਇਤਿਮਾਲ ਕਰ ਰਹੇ ਹਾਂ ਉਨ੍ਹਾਂ ਇਸ ਮੋਕੇ ਭਾਰਤੀ ਚੌਣ ਕਮਿਸ਼ਨ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਬਜ਼ੁਰਗਾ ਨੂੰ ਘਰ ਵਿਚ ਵੋਟ ਪਾਉਣ ਦੀ ਸਹੁਲਤ ਦੇਣ ਨਾਲ ਬਜ਼ੁਰਗਾ ਆਪਣੀ ਵੋਟ ਘਰ ਵਿਚ ਰਹਿ ਕੇ ਆਰਾਮ ਨਾਲ ਪਾ ਸਕਦੇ ਹਨ। ਕਿਉਕੇ ਬਜ਼ੁਰਗਾ ਨੂੰ ਗਰਮੀ ਅਤੇ ਲਾਇਨ ਵਿਚ ਖੜ ਕੇ ਵੋਟ ਪਾਉਣ ਵਿਚ ਕਾਫ਼ੀ ਦਿਕਤ ਪੇਸ਼ ਆਉਦੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ