JALANDHAR WEATHER

ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਗੁੰਡਾਗਰਦੀ

ਰਾਮਾਂ ਮੰਡੀ, 27 ਮਈ (ਤਰਸੇਮ ਸਿੰਗਲਾ)-ਅੱਜ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਲੋਕਾਂ 'ਤੇ ਆਪਣਾ ਦਬਦਬਾ ਬਨਾਉਣ ਲਈ ਸ਼ਰੇਆਮ ਰਾਮਸਰਾ ਫਾਟਕ ਨੇੜੇ ਦੋ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਗਈ, ਜਿਨ੍ਹਾਂ ਵਿਚੋਂ ਇਕ ਮਜ਼ਦੂਰ ਨੇ ਸਾਹਮਣੇ ਇਕ ਦਵਾਈ ਦੀ ਦੁਕਾਨ ਅੰਦਰ ਵੜ ਕੇ ਆਪਣੀ ਜਾਨ ਬਚਾਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਰਾਹੁਲ ਕੁਮਾਰ ਪੁੱਤਰ ਰਾਮ ਤੀਰਥ ਜੋ ਕਿ ਰਾਮਸਰਾ ਫਾਟਕ ਨੇੜੇ ਗੰਨੇ ਦਾ ਜੂਸ ਵੇਚ ਕੇ ਗੁਜ਼ਾਰਾ ਕਰਦਾ ਹੈ ਅਤੇ ਰਾਜੂ ਕੁਮਾਰ ਜੋ ਕਿ ਉਥੇ ਹੀ ਗੋਲਗੱਪਿਆ ਦੀ ਰੇਹੜੀ ਲਗਾਉਂਦਾ ਹੈ। ਦੋਵਾਂ ਗ਼ਰੀਬ ਵਿਅਕਤੀਆਂ ਦੀ ਉਕਤ ਨਾਮਲੂਮ ਨੌਜਵਾਨਾਂ ਨੇ ਕੁੱਟਮਾਰ ਕੀਤੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ