JALANDHAR WEATHER

ਦਿੱਲੀ ਚ 2 ਡੀ.ਟੀ.ਸੀ. ਬੱਸਾਂ ਦੀ ਟੱਕਰ

 ਨਵੀਂ ਦਿੱਲੀ, 28 ਮਈ - ਨੌਰੋਜੀ ਨਗਰ ਵਿਖੇ ਅੱਜ ਸਵੇਰੇ 2 ਡੀ.ਟੀ.ਸੀ. ਬੱਸਾਂ ਦੀ ਟੱਕਰ ਹੋ ਗਈ। ਹਾਦਸੇ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤੇ ਸਿਰਫ਼ ਇਕ ਵਿਅਕਤੀ ਦੇ ਸੱਟਾਂ ਲੱਗੀਆਂ ਹਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਬੱਸ ਦੂਜੀ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ