5 ਸਾਲਾਂ ਵਿਚ ਕਿਹੜੇ-ਕਿਹੜੇ ਵੱਡੇ ਫੈਸਲੇ ਲਏ ਜਾਣੇ ਹਨ, ਇਸ ਦੀ ਰੂਪਰੇਖਾ ਵੀ ਉਲੀਕੀ ਗਈ ਹੈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਹੁਸ਼ਿਆਰਪੁਰ, 30 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਚੋਣ ਦੌੜ ਵਿਚ ਸਾਡੀ ਸਰਕਾਰ ਇਕ ਪਲ ਵੀ ਬਰਬਾਦ ਨਹੀਂ ਕਰ ਰਹੀ ਹੈ, ਸਰਕਾਰ ਬਣਦੇ ਹੀ ਅਗਲੇ 125 ਦਿਨਾਂ ਵਿਚ ਕੀ ਹੋਵੇਗਾ। ਤੀਸਰਾ ਕਾਰਜਕਾਲ, ਸਰਕਾਰ ਕੀ ਕਰੇਗੀ, ਸਰਕਾਰ ਕਿਸ ਲਈ ਕਰੇਗੀ ਅਤੇ ਅਗਲੇ 5 ਸਾਲਾਂ ਵਿਚ ਕਿਹੜੇ-ਕਿਹੜੇ ਵੱਡੇ ਫੈਸਲੇ ਲਏ ਜਾਣੇ ਹਨ, ਇਸ ਦੀ ਰੂਪਰੇਖਾ ਵੀ ਉਲੀਕੀ ਗਈ ਹੈ।
;
;
;
;
;
;
;