JALANDHAR WEATHER

12 ਜੁਲਾਈ ਨੂੰ ਬੀ.ਕੇ.ਸੀ. ਦੇ ਜੀਓ ਵਰਲਡ ਕਨਵੈਨਸ਼ਨ ’ਚ ਹੋਵੇਗਾ ਅਨੰਤ ਤੇ ਰਾਧਿਕਾ ਦਾ ਵਿਆਹ

ਮਹਾਰਾਸ਼ਟਰ, 30 ਮਈ- ਅਨੰਤ ਅੰਬਾਨੀ ਅਤੇ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਮੁੰਬਈ ਵਿਚ ਬੀ.ਕੇ.ਸੀ. ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਚ ਹੋਵੇਗਾ। ਵਿਆਹ ਪਰੰਪਰਾਗਤ ਹਿੰਦੂ ਵੈਦਿਕ ਤਰੀਕੇ ਦੇ ਅਨੁਸਾਰ ਕੀਤਾ ਜਾਣਾ ਹੈ। ਇਸ ਦਾ ਇਕ ਕਾਰਡ ਵੀ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੁੱਖ ਵਿਆਹ ਦੀਆਂ ਰਸਮਾਂ ਸ਼ੁੱਕਰਵਾਰ, 12 ਜੁਲਾਈ ਨੂੰ ਸ਼ੁਭ ਵਿਆਹ ਸਮਾਰੋਹ ਨਾਲ ਸ਼ੁਰੂ ਹੋਣਗੀਆਂ। ਸ਼ਨੀਵਾਰ, 13 ਜੁਲਾਈ ਸ਼ੁਭ ਆਸ਼ੀਰਵਾਦ ਜਾਂ ਬ੍ਰਹਮ ਅਸ਼ੀਰਵਾਦ ਦਾ ਦਿਨ ਰੱਖਿਆ ਗਿਆ ਹੈ। ਐਤਵਾਰ, 14 ਜੁਲਾਈ ਨੂੰ ਮੰਗਲ ਉਤਸਵ ਜਾਂ ਵਿਆਹ ਦਾ ਰਿਸੈਪਸ਼ਨ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ