JALANDHAR WEATHER

ਜੰਮੂ : ਪਾਕਿਸਤਾਨੀ ਵਫ਼ਦ ਦੇ ਠਹਿਰਣ ਵਾਲੇ ਹੋਟਲ ਦੇ ਬਾਹਰ ਸੁਰੱਖਿਆ ਸਖ਼ਤ

 ਜੰਮੂ, 24 ਜੂਨ - ਪਾਕਿਸਤਾਨੀ ਵਫ਼ਦ ਦੇ ਠਹਿਰਣ ਵਾਲੇ ਹੋਟਲ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਵਫ਼ਦ ਸਿੰਧੂ ਜਲ ਸੰਧੀ ਦੇ ਸੰਬੰਧ ਚ ਬੀਤੀ ਸ਼ਾਮ ਇਥੇ ਪੁੱਜਾ ਸੀ। ਵਫ਼ਦ ਦੇ ਮੈਂਬਰ ਅੱਜ ਕਿਸ਼ਤਵਾੜ ਜਾ ਕੇ ਡੈਮ ਸਾਈਟਾਂ ਦੇਖਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ