JALANDHAR WEATHER

2024 ਚ ਹੱਜ ਯਾਤਰਾ ਦੌਰਾਨ 1,300 ਤੋਂ ਵੱਧ ਲੋਕਾਂ ਦੀ ਮੌਤ - ਸਾਊਦੀ ਅਰਬ

 ਰਿਆਦ, 24 ਜੂਨ - ਸਾਊਦੀ ਅਰਬ ਨੇ ਕਿਹਾ ਕਿ ਹੱਜ ਯਾਤਰਾ ਦੌਰਾਨ 1,301 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 5 ਚੋਂ 4 ਮੌਤਾਂ ਗਰਮੀ ਦੇ ਤਣਾਅ ਅਤੇ "ਅਣਅਧਿਕਾਰਤ" ਯਾਤਰਾਵਾਂ ਕਾਰਨ ਕਾਰਨ ਹੋਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ