JALANDHAR WEATHER

ਸੇਂਟ ਲੂਸੀਆ ਚ ਮੀਂਹ ਕਾਰਨ ਭਾਰਤ-ਆਸਟ੍ਰੇਲੀਆ ਮੈਚ ਚ ਵਿਘਨ ਪੈਣ ਦਾ ਡਰ

 ਸੇਂਟ ਲੂਸੀਆ, 24 ਜੂਨ - ਆਈ.ਸੀ.ਸੀ. ਟੀ-20 ਕ੍ਰਿਕਟ ਵਿਸ਼ਵ ਕੱਪ ਸੁਪਰ-8 ਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਹੋਣ ਵਾਲੇ ਮੈਚ ਤੋਂ ਪਹਿਲਾਂ ਵੈਸਟਇੰਡੀਜ਼ ਦੇ ਸੇਂਟ ਲੂਸੀਆ 'ਚ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੈਚ ਵਿਚ ਵਿਘਨ ਪੈਣ ਦਾ ਡਰ ਹੈ । ਦੋਵੇਂ ਟੀਮਾਂ ਸੁਪਰ 8 ਗੇੜ 'ਚ ਆਪਣਾ ਆਖਰੀ ਮੈਚ ਖੇਡਣ ਲਈ ਆਹਮੋ-ਸਾਹਮਣੇ ਹੋਣਗੀਆਂ। ਸ਼ਾਨਦਾਰ ਨੈੱਟ ਰਨ ਰੇਟ ਨਾਲ ਭਾਰਤ ਦਾ ਲਗਾਤਾਰ ਦੂਜੀ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣਾ ਲਗਭਗ ਤੈਅ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ