ਏਕਤਾ ਦੇ ਪ੍ਰਤੀਕ ਵਜੋਂ ਇਕੱਠੇ ਲੋਕ ਸਭਾ ਵਿਚ ਦਾਖ਼ਲ ਹੋਣਗੇ ਇੰਡੀਆ ਗੱਠਜੋੜ ਦੇ ਸਾਰੇ ਸੰਸਦ ਮੈਂਬਰ
                  
ਨਵੀਂ ਦਿੱਲੀ, 24 ਜੂਨ - ਸੂਤਰਾਂ ਅਨੁਸਾਰ 18ਵੀਂ ਲੋਕ ਸਭਾ ਪਹਿਲੇ ਇਜਲਾਸ ਦੌਰਾਨ: ਏਕਤਾ ਦੇ ਪ੍ਰਤੀਕ ਵਜੋਂ, ਇੰਡੀਆ ਗੱਠਜੋੜ ਦੇ ਸਾਰੇ ਸੰਸਦ ਮੈਂਬਰ ਇਕੱਠੇ ਲੋਕ ਸਭਾ ਵਿਚ ਦਾਖ਼ਲ ਹੋਣਗੇ। ਉਹ ਉਥੇ ਇਕੱਠੇ ਹੋਣਗੇ ਜਿਥੇ ਪਹਿਲਾਂ ਮਹਾਤਮਾ ਗਾਂਧੀ ਦਾ ਬੁੱਤ ਲਗਾਇਆ ਗਿਆ ਸੀ। ਉਹ ਸੰਵਿਧਾਨ ਦੀ ਕਾਪੀ ਨਾਲ ਲੈ ਕੇ ਚੱਲਣਗੇ।
        
    
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
;        
                        
;        
                        
;        
                        
;        
                        
;        
                        
;        
                        
;