JALANDHAR WEATHER

ਭਾਰਤੀ ਸੰਸਦ ਦੇ ਇਤਿਹਾਸ ਚ ਪ੍ਰੋ-ਟੇਮ ਸਪੀਕਰ ਕਦੇ ਵੀ ਕੋਈ ਮੁੱਦਾ ਨਹੀਂ ਰਿਹਾ ਹੈ - ਕਿਰਨ ਰਿਜਿਜੂ

 ਨਵੀਂ ਦਿੱਲੀ, 24 ਜੂਨ - ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਦਾ ਕਹਿਣਾ ਹੈ, "...ਮੈਂ ਸਾਰੇ ਨੇਤਾਵਾਂ ਨੂੰ ਮਿਲਿਆ। ਹੁਣੇ ਹੀ ਮੈਂ ਡੀਐਮਕੇ ਸੰਸਦੀ ਦਲ ਦੇ ਨੇਤਾ ਟੀ. ਆਰ ਬਾਲੂ ਨੂੰ ਮਿਲਿਆ। ਹਰ ਕੋਈ ਇਸ ਗੱਲ ਨਾਲ ਸਹਿਮਤ ਹੈ ਕਿ ਭਾਰਤੀ ਸੰਸਦ ਦੇ ਇਤਿਹਾਸ ਵਿਚ ਪ੍ਰੋ-ਟੇਮ ਸਪੀਕਰ ਕਦੇ ਵੀ ਕੋਈ ਮੁੱਦਾ ਨਹੀਂ ਰਿਹਾ ਹੈ। ਪ੍ਰੋ-ਟੇਮ ਸਪੀਕਰ ਦਾ ਨਿਯੁਕਤੀ ਮੂਲ ਰੂਪ ਵਿਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਉਣਾ ਅਤੇ ਨਵੇਂ ਸਪੀਕਰ ਦੀ ਚੋਣ ਵਿਚ ਮਦਦ ਕਰਨ ਲਈ ਹੁੰਦੀ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ