ਭਾਜਪਾ ਨੇ ਹਮੇਸ਼ਾ ਸੰਵਿਧਾਨ ਦਾ ਸਨਮਾਨ ਕੀਤਾ ਹੈ-ਅਰੁਣ ਗੋਵਿਲ
ਨਵੀਂ ਦਿੱਲੀ, 24 ਜੂਨ-ਮੇਰਠ ਤੋਂ ਭਾਜਪਾ ਦੇ ਸੰਸਦ ਮੈਂਬਰ ਅਰੁਣ ਗੋਵਿਲ ਨੇ ਕਿਹਾ ਕਿ ਮੇਰੇ ਲਈ ਸਭ ਕੁਝ ਨਵਾਂ ਹੈ।ਭਾਜਪਾ ਨੇ ਹਮੇਸ਼ਾ ਸੰਵਿਧਾਨ ਦਾ ਸਨਮਾਨ ਕੀਤਾ ਹੈ। ਕਾਂਗਰਸ ਦੁਆਰਾ ਸੰਕਟਕਾਲੀਨ ਲਗਾਈ ਗਈ ਸੀ।