JALANDHAR WEATHER

‘ਇੰਡੀਆ’ ਗਠਜੋੜ ਵਲੋਂ ਕੇ.ਸੁਰੇਸ਼ ਹੋਣਗੇ ਸਪੀਕਰ ਉਮੀਦਵਾਰ

ਨਵੀਂ ਦਿੱਲੀ, 25 ਜੂਨ- ਕਾਂਗਰਸ ਦੇ ਸੰਸਦ ਮੈਂਬਰ ਕੇ. ਸੁਰੇਸ਼ ਨੂੰ 18ਵੀਂ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ‘ਇੰਡੀਆ’ ਗਠਜੋੜ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ। ਉਨ੍ਹਾਂ ਅਹੁਦੇ ਲਈ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ, ਜਦਕਿ ਐਨ.ਡੀ.ਏ. ਵਲੋਂ ਓਮ ਬਿਰਲਾ ਨੂੰ ਇਸ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ