JALANDHAR WEATHER

ਪਾਤੜਾਂ 'ਚ ਇਕ ਘਰ 'ਚ ਲੱਖਾਂ ਰੁਪਏ ਦੀ ਹੋਈ ਲੁੱਟ

ਪਾਤੜਾਂ, 25 ਜੂਨ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ ਵਿਚ ਇਕ ਘਰ ’ਚ 10 ਦੇ ਕਰੀਬ ਵਿਅਕਤੀਆਂ ਨੇ ਡਾਕਾ ਮਾਰ ਕੇ ਪਰਿਵਾਰ ਦੇ ਮੈਂਬਰਾਂ ਵਿਚੋਂ ਇਕ ਨੂੰ ਜ਼ਖਮੀ ਕਰਨ ਮਗਰੋਂ ਬੰਨ੍ਹ ਦਿੱਤਾ ਅਤੇ ਸਾਰੇ ਘਰ ਦਾ ਸਾਮਾਨ ਫਰੋਲ ਕੇ ਭਾਰਤੀ ਅਤੇ ਵਿਦੇਸ਼ੀ ਕਰੰਸੀ ਅਤੇ ਹੋਰ ਸਾਮਾਨ ਸਮੇਤ ਲੱਖਾਂ ਰੁਪਏ ਲੁੱਟ ਲਏ, ਜਿਸ ਘਰ ਵਿਚ ਡਾਕਾ ਮਾਰਿਆ, ਉਨ੍ਹਾਂ ਦੇ ਮੋਬਾਇਲ ਤੋਂ ਇਲਾਵਾ ਉਨ੍ਹਾਂ ਦੀ ਇਕ ਕਾਰ ਵੀ ਲੈ ਕੇ ਫਰਾਰ ਹੋ ਗਏ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ