JALANDHAR WEATHER

ਸਪੀਕਰ ਦੀ ਚੋਣ ਸ਼ਰਤਾਂ ਦੇ ਆਧਾਰ 'ਤੇ ਨਹੀਂ ਸਰਬਸੰਮਤੀ ਨਾਲ ਹੋਣੀ ਚਾਹੀਦੀ ਹੈ - ਸੰਜੇ ਜੈਸਵਾਲ

ਨਵੀਂ ਦਿੱਲੀ, 25 ਜੂਨ-ਭਾਜਪਾ ਦੇ ਸੰਸਦ ਮੈਂਬਰ ਸੰਜੇ ਜੈਸਵਾਲ ਨੇ ਕਿਹਾ ਕਿ ਮੈਂ ਵਿਰੋਧੀ ਧਿਰ ਨੂੰ ਸਰਬਸੰਮਤੀ ਨਾਲ ਸਪੀਕਰ ਦੀ ਚੋਣ ਕਰਨ ਦੀ ਅਪੀਲ ਕਰਦਾ ਹਾਂ। ਸਪੀਕਰ ਦੀ ਚੋਣ ਸ਼ਰਤਾਂ 'ਤੇ ਨਹੀਂ ਹੋਣੀ ਚਾਹੀਦੀ। ਸਪੀਕਰ ਸਾਰੀਆਂ ਪਾਰਟੀਆਂ ਦਾ ਹੁੰਦਾ ਹੈ। ਐਨ.ਡੀ.ਏ. ਦੇ ਉਮੀਦਵਾਰ ਓਮ ਬਿਰਲਾ ਨੇ ਸੰਸਦ ਨੂੰ ਸਫਲਤਾਪੂਰਵਕ ਚਲਾਇਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ