JALANDHAR WEATHER

ਮਾਮਲਾ ਕਾਰ ਦੁਰਘਟਨਾ ਦਾ : ਬੰਬੇ ਹਾਈ ਕੋਰਟ ਨੇ ਨਾਬਾਲਿਗ ਦੋਸ਼ੀ ਨੂੰ ਦਿੱਤੀ ਜ਼ਮਾਨਤ

ਪੁਣੇ, (ਮਹਾਰਾਸ਼ਟਰ), 25 ਜੂਨ-ਕਾਰ ਦੁਰਘਟਨਾ ਮਾਮਲੇ 'ਚ ਬੰਬੇ ਹਾਈਕੋਰਟ ਨੇ ਨਾਬਾਲਿਗ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ। ਨਾਬਾਲਿਗ ਦੋਸ਼ੀ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਕਿਹਾ ਕਿ ਅੱਜ ਅਸੀਂ ਹਾਈਕੋਰਟ ਦੇ ਸਾਹਮਣੇ ਬਾਲ ਨਿਆਂ ਬੋਰਡ ਦੇ ਤਿੰਨ ਰਿਮਾਂਡ ਨੂੰ ਚੁਣੌਤੀ ਦਿੱਤੀ ਸੀ। ਅਸੀਂ ਦਲੀਲ ਦਿੱਤੀ ਸੀ ਅਤੇ ਅੱਜ ਅਦਾਲਤ ਨੇ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ