ਅਸਾਮ ਮਿਲਟਰੀ ਸਟੇਸ਼ਨ 'ਤੇ ਹਮਲੇ ਦੇ ਸੰਬੰਧ 'ਚ 4 ਮੁਲਜ਼ਮ ਚਾਰਜਸ਼ੀਟ
ਨਵੀਂ ਦਿੱਲੀ, 25 ਜੂਨ-ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਮੰਗਲਵਾਰ ਨੂੰ ਅਸਾਮ ਵਿਚ ਇਕ ਮਿਲਟਰੀ ਸਟੇਸ਼ਨ ਉੱਤੇ ਦਸੰਬਰ 2023 ਵਿਚ ਉਲਫਾ (ਆਈ) ਦੇ ਹਮਲੇ ਦੇ ਸੰਬੰਧ ਵਿਚ ਚਾਰ ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ ਹੈ।
;
;
;
;
;
;
;
;