JALANDHAR WEATHER

ਸਰਹੰਦ ਨਹਿਰ 'ਚ ਡੁੱਬੇ ਦੋ ਜਣਿਆ 'ਚੋਂ ਇਕ ਦੀ ਲਾਸ਼ ਬਰਾਮਦ

ਬਠਿੰਡਾ, 25 ਜੂਨ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਦੀ ਸਰਹੰਦ ਨਹਿਰ ਵਿਚ ਨਹਾਉਦੇ ਸਮੇਂ ਡੁੱਬੇ ਦੋ ਜਣਿਆਂ ਵਿਚੋਂ ਇਕ ਦੀ ਲਾਸ਼ ਬਰਾਮਦ ਹੋ ਗਈ ਹੈ। ਸਮਾਜ ਸੇਵੀ ਸੰਸਥਾ ਸਹਾਰਾ ਦੇ ਮੁਖੀ ਵਿਜੇ ਗੋਇਲ ਨੇ ਦੱਸਿਆ ਕਿ ਨਹਿਰ 'ਚ ਡੁੱਬੇ ਇਕ ਨੌਜਵਾਨ ਦੀ ਲਾਸ਼ ਬੀੜ ਤਲਾਬ ਦੇ ਨੇੜਿਉਂ ਬਰਾਮਦ ਹੋਈ ਹੈ ਪਰ ਅਜੇ ਨੌਜਵਾਨ ਦੀ ਸ਼ਨਾਖਤ ਨਹੀਂ ਹੋ ਸਕੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ