JALANDHAR WEATHER

ਅੱਜ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਹੋਵੇਗਾ ਤੀਜਾ ਟੀ-20 ਮੈਚ

ਹਰਾਰੇ, (ਜ਼ਿੰਬਾਬਵੇ) 10 ਜੁਲਾਈ-ਅੱਜ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਹਰਾਰੇ ਵਿਚ ਤੀਜਾ ਟੀ-20 ਮੈਚ ਖੇਡਿਆ ਜਾਵੇਗਾ। ਦੱਸ ਦਈਏ ਕਿ 5 ਮੈਚਾਂ ਦੀ ਲੜੀ ਵਿਚ ਮੁਕਾਬਲਾ 1-1 ਨਾਲ ਬਰਾਬਰ ਚੱਲ ਰਿਹਾ ਹੈ ਤੇ ਇਹ ਮੈਚ 4.30 ਵਜੇ ਖੇਡਿਆ ਜਾਵੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ