ਅੱਜ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਹੋਵੇਗਾ ਚੌਥਾ ਟੀ-20 ਮੈਚ
.jpg)
ਹਰਾਰੇ, (ਜ਼ਿੰਬਾਬਵੇ) 13 ਜੁਲਾਈ-ਅੱਜ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਲੜੀ ਦਾ ਚੌਥਾ ਟੀ-20 ਮੈਚ ਖੇਡਿਆ ਜਾਵੇਗਾ। ਭਾਰਤ ਇਸ ਲੜੀ ਨੂੰ ਆਪਣੇ ਨਾਂਅ ਕਰਨ ਲਈ ਮੈਦਾਨ ਵਿਚ ਉਤਰੇਗਾ। ਭਾਰਤ 2-1 ਨਾਲ ਲੜੀ ਵਿਚ ਅੱਗੇ ਚੱਲ ਰਿਹਾ ਹੈ। ਇਹ ਮੈਚ 4.30 ਵਜੇ ਸ਼ੁਰੂ ਹੋਵੇਗਾ।