ਬੰਨ੍ਹਾਂ ਦੀ ਉਸਾਰੀ ਨੇ ਸਤਲੁਜ ਨੂੰ ਨਦੀ 'ਚ ਬਦਲ ਦਿੱਤੈ - ਸੁਪਰੀਮ ਕੋਰਟ ਜੱਜ
.jpg)
ਨਵੀਂ ਦਿੱਲੀ, 13 ਜੁਲਾਈ-ਸੁਪਰੀਮ ਕੋਰਟ ਦੇ ਜੱਜ ਜਸਟਿਸ ਸੰਜੇ ਕਰੋਲ ਨੇ ਕਿਹਾ ਕਿ ਬੰਨ੍ਹਾਂ ਦੀ ਉਸਾਰੀ ਨੇ ਸਤਲੁਜ ਨੂੰ ਨਦੀ 'ਚ ਬਦਲ ਦਿੱਤਾ ਹੈ। ਵਧਦੇ ਤਾਪਮਾਨ ਤੇ ਮਨੁੱਖੀ ਗਤੀਵਿਧੀਆਂ ਕਾਰਨ ਕੁਝ ਨਦੀਆਂ ਦੇ ਹਿੱਸੇ ਸੁੱਕ ਰਹੇ ਹਨ। ਜੋ ਖੇਤੀਬਾੜੀ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ।