JALANDHAR WEATHER

ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ: ਸਾਹਮਣੇ ਆਏ ਵੱਖ ਵੱਖ ਰੁਝਾਨ

ਨਵੀਂ ਦਿੱਲੀ, 13 ਜੁਲਾਈ- ਵਿਧਾਨ ਸਭਾ ਉਪ ਚੋਣਾਂ: 13 ਵਿਧਾਨ ਸਭਾ ਸੀਟਾਂ ਵਿਚੋਂ ਕਾਂਗਰਸ ਨੇ ਚਾਰ ਸੀਟਾਂ ਜਿੱਤੀਆਂ। ਟੀਐਮਸੀ ਨੇ 4 ਸੀਟਾਂ ਜਿੱਤੀਆਂ ਹਨ। 'ਆਪ' ਨੇ ਪੰਜਾਬ 'ਚ ਜਲੰਧਰ ਪੱਛਮੀ ਸੀਟ ਜਿੱਤ ਲਈ ਹੈ। ਬੀਜੇਪੀ ਨੇ 2 ਸੀਟਾਂ ਜਿੱਤੀਆਂ, ਡੀਐਮਕੇ ਨੇ 1 ਸੀਟ ਜਿੱਤੀ। ਬਿਹਾਰ ਦੀ ਰੂਪੌਲੀ ਸੀਟ ਤੋਂ ਆਜ਼ਾਦ ਉਮੀਦਵਾਰ ਸ਼ੰਕਰ ਸਿੰਘ ਨੇ ਜਿੱਤ ਹਾਸਿਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ