ਟੋਨੀ ਬਲੇਅਰ ਸਮੇਤ ਅੰਤਰਰਾਸ਼ਟਰੀ ਪਤਵੰਤੇ ਅਨੰਤ-ਰਾਧਿਕਾ ਆਸ਼ੀਰਵਾਦ ਸਮਾਗਮ ਵਿਚ ਹੋਏ ਸ਼ਾਮਿਲ

ਮੁੰਬਈ (ਮਹਾਰਾਸ਼ਟਰ) ,3 ਜੁਲਾਈ (ਏਐਨਆਈ): ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟੀਨੋ ਸਮੇਤ ਅੰਤਰਰਾਸ਼ਟਰੀ ਪਤਵੰਤਿਆਂ ਨੇ ਸ਼ਨੀਵਾਰ ਨੂੰ ਅਨੰਤ-ਰਾਧਿਕਾ ਸ਼ੁਭ ਆਸ਼ੀਰਵਾਦ ਸਮਾਰੋਹ ਵਿਚ ਨਿੱਘੇ ਪਲ ਸਾਂਝੇ ਕੀਤੇ। ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਵੀ ਰਵਾਇਤੀ ਕੱਪੜੇ ਪਹਿਨੇ ਹੋਏ ਸਨ।