JALANDHAR WEATHER

ਅੱਜ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਹੋਵੇਗਾ ਪੰਜਵਾਂ ਟੀ-20

ਹਰਾਰੇ, (ਜ਼ਿੰਬਾਬਵੇ), 14 ਜੁਲਾਈ-ਭਾਰਤ ਤੇ ਜ਼ਿੰਬਾਬਵੇ ਵਿਚਾਲੇ ਅੱਜ ਪੰਜਵਾਂ ਟੀ-20 ਮੈਚ ਖੇਡਿਆ ਜਾਵੇਗਾ। ਦੱਸ ਦਈਏ ਕਿ ਭਾਰਤ ਨੇ ਲੜੀ ਵਿਚ 4-1 ਨਾਲ ਬੜ੍ਹਤ ਬਣਾ ਲਈ ਹੈ ਤੇ ਲੜੀ ਪਹਿਲਾਂ ਤੋਂ ਹੀ ਜਿੱਤ ਲਈ ਹੈ। ਇਹ ਮੁਕਾਬਲਾ 4.30 ਵਜੇ ਸ਼ੁਰੂ ਹੋਵੇਗਾ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ