'ਏਕ ਪੇਡ ਮਾਂ ਕੇ ਨਾਮ' ਮੁਹਿੰਮ ਤਹਿਤ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਟਵੀਟ
.jpg)
ਨਵੀਂ ਦਿੱਲੀ, 14 ਜੁਲਾਈ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ ਤੇ ਲਿਖਿਆ ਕਿ ਅੱਜ ਇਕ ਖਾਸ ਦਿਨ ਹੈ, ਜਦੋਂ ਇੰਦੌਰ ਵਾਸੀ 11 ਲੱਖ ਬੂਟੇ ਲਗਾ ਕੇ ਇਕ ਵਿਸ਼ਵ ਰਿਕਾਰਡ ਬਣਾਉਣ ਜਾ ਰਹੇ ਹਨ। ਮੋਦੀ ਜੀ ਦੁਆਰਾ ਸ਼ੁਰੂ ਕੀਤੀ ਗਈ 'ਏਕ ਪੇਡ ਮਾਂ ਕੇ ਨਾਮ' ਮੁਹਿੰਮ ਤਹਿਤ ਅੱਜ ਮੈਂ ਵੀ ਇੰਦੌਰ (ਮੱਧ ਪ੍ਰਦੇਸ਼) ਵਿਚ ਰੇਵਤੀ ਰੇਂਜ ਦੇ ਬੀ.ਐਸ.ਐਫ. ਕੈਂਪਸ ਵਿਚ ਰੁੱਖ ਲਗਾਏ।