JALANDHAR WEATHER

ਅਸਾਮ 'ਚ 2.5 ਕਰੋੜ ਦੀ ਹੈਰੋਇਨ ਸਮੇਤ 2 ਕਾਬੂ

ਗੁਹਾਟੀ, (ਅਸਾਮ) 14 ਜੁਲਾਈ-ਅਸਾਮ ਵਿਚ ਕਰੀਬ 2.5 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਦੀ ਟੀਮ ਨੇ ਗੁਹਾਟੀ ਵਿਚ ਇਕ ਮੁਹਿੰਮ ਚਲਾਈ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ। ਸੀ.ਪੀ.ਆਰ.ਓ. ਨੇ ਦੱਸਿਆ ਕਿ ਦੋਵਾਂ ਤਸਕਰਾਂ ਤੋਂ ਪੁਲਿਸ ਨੇ 308 ਗ੍ਰਾਮ ਹੈਰੋਇਨ ਦੇ 22 ਸਾਬਣ ਬਾਕਸ ਬਰਾਮਦ ਕੀਤੇ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ