JALANDHAR WEATHER

ਦਿੱਲੀ ਵਿਚ ਪਾਣੀ ਦੇ ਸੰਕਟ ਦਾ ਕਾਰਨ ਦਿੱਲੀ ਸਰਕਾਰ ਦੇ ਮਾੜੇ ਪ੍ਰਬੰਧ - ਕਮਲਜੀਤ ਸਹਿਰਾਵਤ (ਭਾਜਪਾ ਸੰਸਦ ਮੈਂਬਰ)

 ਨਵੀਂ ਦਿੱਲੀ, 16 ਜੂਨ - ਪੱਛਮੀ ਦਿੱਲੀ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਦਾ ਕਹਿਣਾ ਹੈ, "ਦਿੱਲੀ ਵਿਚ ਪਾਣੀ ਦਾ ਸੰਕਟ ਬਹੁਤ ਗੰਭੀਰ ਹੈ, ਜਿਸ ਨਾਲ ਜਨਤਾ ਦੁਖੀ ਹੈ। ਇਸ ਕਮੀ ਦਾ ਮੁੱਖ ਕਾਰਨ ਪਾਣੀ ਦੀ ਚੋਰੀ, ਨਿੱਜੀ ਪਾਣੀ ਦੇ ਟੈਂਕਰਾਂ ਦੁਆਰਾ ਕੀਤੀ ਜਾ ਰਹੀ ਚੋਰੀ ਅਤੇ ਦਿੱਲੀ ਜਲ ਬੋਰਡ ਦੀਆਂ ਕਈ ਥਾਵਾਂ 'ਤੇ ਟੁੱਟੀਆਂ ਹੋਈਆਂ ਹਨ ਤੇ ਉਨ੍ਹਾਂ ਤੋਂ ਪਾਣੀ ਚੋਰੀ ਹੋ ਰਿਹਾ ਹੈ, ਯਾਨੀ ਕਿ ਦਿੱਲੀ ਸਰਕਾਰ ਦੇ ਮਾੜੇ ਪ੍ਰਬੰਧ, ਹਰਿਆਣੇ ਦੀ ਮੂਨਕ ਨਹਿਰ 'ਚੋਂ ਜਿੰਨਾ ਪਾਣੀ ਆਉਣਾ ਚਾਹੀਦਾ ਸੀ, ਇਸ 'ਚ ਕੋਈ ਕਮੀ ਨਹੀਂ... ."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ