JALANDHAR WEATHER

ਲੱਖੋ ਕੇ ਬਹਿਰਾਮ ਵਿਖੇ ਜਲਾਲਾਬਾਦ ਨਹਿਰ ਚ ਪਿਆ ਪਾੜ

 ਮਮਦੋਟ, 16 ਜੂਨ (ਰਾਜਿੰਦਰ ਸਿੰਘ ਹਾਂਡਾ) - ਫ਼ਿਰੋਜ਼ਪੁਰ ਦੇ ਲੂਥਰ ਹੈੱਡ ਤੋਂ ਲੈ ਕੇ ਮੰਡੀ ਲਾਧੂਕਾ ਤੱਕ ਸਿੰਚਾਈ ਲਈ ਪਾਣੀ ਦੇਣ ਵਾਲੀ ਜਲਾਲਾਬਾਦ ਨਹਿਰ ਵਿਚ ਲੱਖੋ ਕੇ ਬਹਿਰਾਮ ਵਿਖੇ ਪਾੜ ਪੈ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਨਹਿਰ ਨੂੰ ਪੱਕਾ ਕਰਨ ਤੋਂ ਬਾਅਦ ਪਹਿਲੀ ਵਾਰ ਪਾਣੀ ਛੱਡਿਆ ਗਿਆ ਸੀ ਕਿ ਪਾਣੀ ਦੇ ਵਿਚ ਨਹਿਰ ਦਾ ਕਿਨਾਰਾ ਬੈਠ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ